



- Tractor Dealers near me
- Tractor Dealers in Gujarat
- Tractor Dealers in Aravalli
- Tractor Dealers in Modasa
Sonalika - Patel Sales Agency
- No 14, Ajanta Shopping Centre
Modasa
Aravalli - 383315 - Near Mazum River Bridge
-
- Closed for the day
- Call Send Enquiry
Send Enquiry
Social Timeline

ਸੋਨਾਲੀਕਾ ਤੂਫਾਨੀ ਧਮਾਕਾ ਵਿੱਚ ਸੋਨਾਲੀਕਾ ਸਿਕੰਦਰ DLX DI 60 ਟਾਰਕ ਪਲੱਸ 4WD ਟਰੈਕਟਰ ਦੀਆਂ 10 ਡੀਲਕਸ ਵਿਸ਼ੇਸ਼ਤਾਵਾਂ ਨੂੰ ਅਪਣਾ ਕੇ ਆਪਣੀ ਖੇਤੀ ਨੂੰ ਉਤਸ਼ਾਹਿਤ ਕਰੋ ਅਤੇ ਸੋਨਾਲੀਕਾ ਟਰੈਕਟਰਾਂ ਨਾਲ ਇੱਕ ਨਵੀਂ ਸਫਲ ਸ਼ੁਰੂਆਤ ਕਰੋ। ਇਹ ਹੁਣ 9,14,900 ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਉਪਲਬਧ ਹੈ ਅਤੇ ਤੁਹਾਨੂੰ ਪੇਸ਼ਕਸ਼ ਕਰਦਾ ਹੈ 1. 275 Nm ਟਾਰਕ ਵਾਲਾ ਸਭ ਤੋਂ ਵੱਡਾ 4 ਸਿਲੰਡਰ 4,712 cc ਸ਼ਕਤੀਸ਼ਾਲੀ ਇੰਜਣ ਜੋ ਹਰ ਭਾਰੀ-ਡਿਊਟੀ ਕੰਮ ਵਿੱਚ ਸ਼ਾਨਦਾਰ ਕੁਸ਼ਲਤਾ ਨੂੰ ਯਕੀਨੀ ਬਣਾਉਂਦਾ ਹੈ 2. 12F+12R ਟ੍ਰਾਂਸਮਿਸ਼ਨ ਜੋ ਤੁਹਾਨੂੰ ਵੱਖ-ਵੱਖ ਗਤੀ 'ਤੇ ਕੰਮ ਕਰਨ ਅਤੇ ਡੀਜਲ ਬਚਾਉਣ ਵਿੱਚ ਮਦਦ ਕਰਦਾ ਹੈ। 3. 140 ਸੈਂਸਿੰਗ ਸਟੈਪਸ ਅਤੇ 2,200 ਕਿਲੋਗ੍ਰਾਮ ਲਿਫਟ ਸਮਰੱਥਾ ਵਾਲਾ ਉੱਨਤ 5G ਹਾਈਡ੍ਰੌਲਿਕਸ ਜੋ ਖੇਤੀ ਵਿੱਚ ਵੱਡੇ ਸੰਦਾਂ ਨੂੰ ਆਸਾਨੀ ਨਾਲ ਸੰਭਾਲਣ ਵਿੱਚ ਸਹਾਇਤਾ ਕਰਦਾ ਹੈ। ਕੀ ਤੁਸੀਂ ਆਪਣੇ ਫਾਰਮ ਦੀ ਉਤਪਾਦਕਤਾ ਨੂੰ ਹੋਰ ਵਧਾਉਣਾ ਚਾਹੁੰਦੇ ਹੋ? ਸੋਨਾਲੀਕਾ ਸਿਕੰਦਰ DLX DI 55 III ਨੂੰ 7,69,900 ਰੁਪਈਆਂ ਵਿੱਚ ਘਰ ਲਿਆਓ ਅਤੇ 3,532 cc ਸ਼ਕਤੀਸ਼ਾਲੀ ਇੰਜਣ, 235 Nm ਟਾਰਕ ਅਤੇ 12F+3R ਟ੍ਰਾਂਸਮਿਸ਼ਨ ਸਮੇਤ ਨਵੀਯਾਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਓ। ਹੋਰ ਜਾਣਨ ਲਈ ਆਪਣੀ ਨਜ਼ਦੀਕੀ ਸੋਨਾਲੀਕਾ ਡੀਲਰਸ਼ਿਪ 'ਤੇ ਜਾਓ! #performance #heavyduty #power #farmer #tufanioffer #ITL #HEAVYDUTY #tufanidhamaka #tufani #farmertrust #brandpost #tractor #sonalika #tractors #sonalikatractorsu #statespecific #PB #punjab #performance #heavyduty #power #farmer #tufanioffer #ITL #HEAVYDUTY #tufanidhamaka #tufani #farmertrust #brandpost #tractor #sonalika #tractors #sonalikatractorsu #statespecific #PB #punjab
ਸੋਨਾਲੀਕਾ ਟਰੈਕਟਰ ਪੰਜਾਬ ਵਿੱਚ ਇੱਕ ਭਰੋਸੇਮੰਦ ਨਾਮ ਹੈ ਕਿਉਂਕਿ ਇਹ ਬਿਹਤਰ ਪ੍ਰਦਰਸ਼ਨ ਅਤੇ ਉਤਪਾਦਕਤਾ ਲਈ ਅਤਿ-ਆਧੁਨਿਕ ਤਕਨਾਲੋਜੀ ਵਾਲੇ ਹੈਵੀ-ਡਿਊਟੀ ਟਰੈਕਟਰ ਪੇਸ਼ ਕਰਦਾ ਰਹਿੰਦਾ ਹੈ। ਸੋਨਾਲੀਕਾ ਸਿਕੰਦਰ DLX DI 60 torque plus ਦੇ ਮਾਣਮੱਤੇ ਮਾਲਕ ਸ਼੍ਰੀ ਗੁਰਪ੍ਰੀਤ ਸਿੰਘ ਜੀ ਅਤੇ ਸ਼੍ਰੀ ਗੁਰਵਿੰਦਰ ਸਿੰਘ ਜੀ ਨੂੰ ਮਿਲੋ, ਜੋ ਮਾਣ ਨਾਲ ਸੋਨਾਲੀਕਾ ਟਾਈਗਰ DI 60 CRDS ਨੂੰ ਚਲਾਉਂਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਸੋਨਾਲੀਕਾ ਟਰੈਕਟਰ ਕਿਸਾਨਾਂ ਨੂੰ ਮਜ਼ਬੂਤ ਸ਼ਕਤੀ, ਨਵੀਨਤਾਕਾਰੀ ਵਿਸ਼ੇਸ਼ਤਾਵਾਂ ਅਤੇ ਭਰੋਸੇਮੰਦ ਪ੍ਰਦਰਸ਼ਨ ਨਾਲ ਸਸ਼ਕਤ ਬਣਾ ਰਹੇ ਹਨ, ਹਰ ਕਾਰਜ ਨੂੰ ਆਸਾਨ ਅਤੇ ਵਧੇਰੇ ਲਾਭਕਾਰੀ ਬਣਾਉਂਦੇ ਹਨ। ਆਓ ਉਨ੍ਹਾਂ ਤੋਂ ਸਿੱਧਾ ਸੁਣੀਏ ਕਿ ਉਹ ਭਾਰਤ ਦੇ ਨੰਬਰ 1 ਟਰੈਕਟਰ ਨਿਰਯਾਤ ਬ੍ਰਾਂਡ ਦੇ ਨਾਲ ਮਾਣ ਨਾਲ ਕਿਉਂ ਖੜ੍ਹੇ ਹਨ। Sonalika Tractors is a trusted name in Punjab as it keeps offering heavy-duty tractors with state-of-the-art technology for better performance and productivity. Meet Shri Gurpreet Singh Ji, the proud owner of Sonalika Sikander DLX DI 60 torque plus and Shri Gurvinder Singh ji, who proudly drives the Sonalika Tiger DI 60 CRDS. Their stories showcase how Sonalika Tractors are empowering farmers with robust power, innovative features and reliable performance, making every operation easier and more productive. Let’s hear from them directly why they proudly stand with India’s No. 1 tractor export brand. #Sonalika #customerappreciation #scustomertestimonial #PB #statespecific #ITL #powerful #heavyduty #farmer #power #performance #tufani #tufanidhamaka #tractor #sonalika #tractors #sonalikatractors #Punjab #punjabi #Sonalika #customerappreciation #scustomertestimonial #PB #statespecific #ITL #powerful #heavyduty #farmer #power #performance #tufani #tufanidhamaka #tractor #sonalika #tractors #sonalikatractors #Punjab #punjabi

सोनालीका एग्रो सॉल्यूशंस के उन्नत तकनीक वाले हैवी ड्यूटी इम्प्लीमेंट के सहयोग से सफलता का आनंद लेते हुए बैसाखी के उत्सव को मनायें। स्मार्ट सुप्रीमो, कंबाइन हार्वेस्टर, श्रेड मास्टर आदि मेँ हमारी नवीन तकनीक वाली कृषि मशीनरी हमेशा किसानों को उनके प्रदर्शन और उत्पादकता को बढ़ाने में मदद करती है ताकि वे त्यौहारों को खुशी के साथ मना सकें। आप सभी को बैसाखी की हार्दिक शुभकामनाएँ! Immerse in the celebration of Baisakhi while enjoying the success through the support of advanced technology heavy duty implements from Sonalika Agro Solutions. Our innovative technology agriculture machinery from Smart Supremo, Combine Harvester, Shred Master etc., always helps farmers to enhance their performance and productivity so that they can celebrate all festivals with joy. Happy Baisakhi to all of you! #Baisakhi #baisakhi2025 #happybaisakhi #festival #punjab #establishment #harvest #harvestfestival #happybaisakhi #celebration #baisakhi #india #indianfestival #HEAVYDUTY #farmer #power #performance #blessings #ITL #powerful #heavyduty #tractor #sonalika #tractors #sonalikatractors #TopicalPost #AgroSolutions #agro #Baisakhi #baisakhi2025 #happybaisakhi #festival #punjab #establishment #harvest #harvestfestival #celebration #baisakhi #india #indianfestival #HEAVYDUTY #farmer #power #performance #blessings #ITL #powerful #heavyduty #tractor #sonalika #tractors #sonalikatractors #TopicalPost #AgroSolutions #agro

बैसाखी का उत्साहपूर्ण त्यौहार सभी के लिए एक ख़ास अनुभव लेकर आता है क्योंकि यह शांति, सौभाग्य, सुनहरे फसल के समय के साथ सफलता का उत्सव मनाने वाला आनंदमय समय लाता है। वाहेगुरु आपको अनंत आशीर्वाद, प्रेम और खुशियाँ प्रदान करें और आप इन त्यौहारों के समय में सोनालीका के साथ एक नई सफल शुरुआत करें ताकि आपके जीवन में सफलता और समृद्धि आए| आपको फलदाई समय और आनंदमय उत्सव से भरी बैसाखी की शुभकामनाएँ। The vibrant Baisakhi festival brings an immersive experience to all as it brings peace, good fortune, joyful times marking success with the golden harvest time. May Waheguru shower you with endless blessing, love and happiness as you start a new successful beginning with Sonalika in these festive times to spread abundance and prosperity in your lives. Wishing you a Baisakhi filled with fruitful harvests and joyful celebrations. #Baisakhi #baisakhi2025 #happybaisakhi #festival #punjab #establishment #harvest #harvestfestival #happybaisakhi #celebration #baisakhi #india #indianfestival #HEAVYDUTY #farmer #power #performance #blessings #ITL #powerful #heavyduty #tractor #sonalika #tractors #sonalikatractors #TopicalPost #Baisakhi #baisakhi2025 #happybaisakhi #festival #punjab #establishment #harvest #harvestfestival #celebration #baisakhi #india #indianfestival #HEAVYDUTY #farmer #power #performance #blessings #ITL #powerful #heavyduty #tractor #sonalika #tractors #sonalikatractors #TopicalPost
सोनालीका एग्रो सॉल्यूशंस हर किसान को हमारे हैवी ड्यूटी कृषि इम्प्लीमेंट्स के बारे में अधिक जानने के लिए एक गर्मजोशी से आमंत्रित करता है जो हर मौसम में आपके खेत की उत्पादकता बढ़ाने के लिए डिज़ाइन किए गए हैं। पी ए यू किसान मेले में हमारे स्टॉल 125-128 और 141-144 बी पर जाएँ, जो पंजाब कृषि विश्वविद्यालय द्वारा 21-22 मार्च 2025 तक पी ए यू परिसर में आयोजित किया जा रहा है क्योंकि हमारे विशेषज्ञ आपकी ज़रूरतों के लिए सही इम्प्लीमेंट चुनने में आपकी सहायता करने हेतु उपलब्ध होंगे। Sonalika Agro Solutions extends a warm invitation to every farmer to know more about our heavy duty farm implements that are designed for increasing your farm productivity in every season. Do visit our stall 125-128 and 141-144B at PAU Kisan Mela which is being organised by Punjab Agriculture University at the PAU campus from 21st-22nd March 2025 as our experts will be their to assist you choose the right implement. #pau #punjab #agro #agrosolutions #kisanmela #pau2025 #farming #performance #ITL #powerful #heavyduty #power #prideofindia #tractor #tractors #sonalika #sonalikatractors #brandpost #pau #punjab #agro #agrosolutions #kisanmela #pau2025 #farming #performance #ITL #powerful #heavyduty #power #prideofindia #tractor #tractors #sonalika #sonalikatractors #brandpost
ਪੰਜਾਬ ਦੇ ਕਿਸਾਨ ਸੋਨਾਲੀਕਾ ਟਰੈਕਟਰਾਂ ਦੇ ਨਾਲ ਇੱਕ ਵਾਰ ਫਿਰ ਘਰ ਵਿੱਚ ਮਹਿਸੂਸ ਕਰ ਸਕਦੇ ਹਨ ਕਿਉਂਕਿ ਅਸੀਂ ਆਪਣੀ ਅਧਿਕਾਰਤ ਵੈੱਬਸਾਈਟ ਪੰਜਾਬੀ ਭਾਸ਼ਾ ਵਿੱਚ ਲਾਂਚ ਕਰਕੇ ਬਹੁਤ ਖੁਸ਼ ਹਾਂ। ਸਾਡੀ ਵੈੱਬਸਾਈਟ 'ਤੇ ਦਿਖਣਯੋਗ ਕੀਮਤਾਂ ਦੇ ਨਾਲ ਸਾਡੇ ਨਵੀਨਤਮ ਹੈਵੀ ਡਿਊਟੀ ਟਰੈਕਟਰਾਂ ਨੂੰ ਦੇਖੋ ਅਤੇ ਉਤਪਾਦਕਤਾ ਦੇ ਨਵੇਂ ਪੱਧਰਾਂ ਨੂੰ ਹਾਸਲ ਕਰਨ ਲਈ ਸੋਨਾਲੀਕਾ ਦੀ ਮਹਾਨ ਸ਼ਕਤੀ ਦਾ ਲਾਭ ਉਠਾਓ। Punjab farmers can feel at home yet again with Sonalika Tractors as we are delighted to launch our official website in Punjabi language. Do check out our latest heavy duty tractors with their prices visible on our website and leverage the legendary power of Sonalika to attain new levels of productivity. #ITL #HEAVYDUTY #performance #PrideOfIndia #heavydutytractor #powerful #tractor #sonalika #tractors #sonalikatractors #leadingagrievolution #productivity #Punjabi #delighted #ITL #HEAVYDUTY #performance #PrideOfIndia #heavydutytractor #powerful #tractor #sonalika #tractors #sonalikatractors #leadingagrievolution #productivity #Punjabi #delighted
ਇਹ ਪੂਰੇ ਸੋਨਾਲੀਕਾ ਪਰਿਵਾਰ ਲਈ ਬਹੁਤ ਮਾਣ ਵਾਲਾ ਪਲ ਹੈ ਕਿਉਂਕਿ ਸਾਨੂੰ 'ਫਾਰਚਿਊਨ 500 ਇੰਡੀਆ' 2024 ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਵਜੋਂ ਮਾਨਤਾ ਮਿਲੀ ਹੈ। ਇਸ ਹੈਰਾਨ ਕਰਨ ਵਾਲੀ ਨਵੀਂ ਪ੍ਰਾਪਤੀ ਨੂੰ ਹਾਸਲ ਕਰਨ ਲਈ ਪੰਜਾਬ ਦੇ ਇਕ ਛੋਟੇ ਜਿਹੇ ਕਸਬੇ ਹੁਸ਼ਿਆਰਪੁਰ ਤੋਂ ਉੱਭਰ ਕੇ ਆਏI ਅਸੀਂ ਆਪਣੇ 3 ਮੁੱਖ ਸਿਧਾਂਤਾਂ 'ਤੇ ਭਰੋਸਾ ਕੀਤਾ - ਗਾਹਕਾਂ ਨੂੰ ਸਭ ਤੋਂ ਵਧੀਆ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨਾ, ਸਾਡੇ ਹਿੱਸੇਦਾਰਾਂ ਦਾ ਧਿਆਨ ਰੱਖਣਾ ਅਤੇ ਕੋਈ ਵੀ ਨੈਤਿਕ ਕਾਰੋਬਾਰ ਕਰਨਾ। ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ ਅਤੇ ਹਰ ਦਿਨ ਨੂੰ ਖਾਸ ਬਣਾਉਣ ਵਾਲੇ ਇਸ ਸ਼ਾਨਦਾਰ ਯਾਤਰਾ 'ਤੇ ਸਾਡਾ ਸਮਰਥਨ ਕੀਤਾ। ਸਾਡੇ ਦਿਲ ਵਿੱਚ ਕਿਸਾਨ ਕੇਂਦਰਿਤ ਹੋਣ ਦੇ ਨਾਲ, ਅਸੀਂ ਕਿਸਾਨਾਂ ਦੀ ਸਥਿਰਤਾ ਅਤੇ ਪ੍ਰਗਤੀਸ਼ੀਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਭ ਕੁਝ - https://www.facebook.com/fortuneind/ #HEAVYDUTY #PrideOfIndia #powerful #heavydutytractor #performance #FarmersChoice #ITL #FarmersTrust #brandpost #tractor #sonalika #tractors #sonalikatractors #leadingagrievolution #celebration #fortune500 #fortune #largestcompanies #thesonalika #fortune500india #statespecific #punjab #punjabi #HEAVYDUTY #PrideOfIndia #powerful #heavydutytractor #performance #FarmersChoice #ITL #FarmersTrust #brandpost #tractor #sonalika #tractors #sonalikatractors #leadingagrievolution #celebration #fortune500 #fortune #largestcompanies #thesonalika #fortune500india #statespecific #punjab #punjabi
ਸਰਕਾਰ ਤੋਂ ਸਬ ਸਿਡੀ ਲੈਣ ਵਾਲੇ ਪੰਜਾਬ ਦੇ ਕਿਸਾਨਾਂ ਲਈ ਖà©à¨¸à¨¼à¨–ਬਰੀ! ਸੋਨਾਲੀਕਾ à¨à¨—ਰੋ ਸਲਿਊਸ਼ਨਜ਼ ਤੋਂ ਉੱਨਤ ਸੰਦ ਜਿਵੇਂ ਕਿ ਰੋਟਾਵੇਟਰ, ਹਾਰਵੈਸਟਰ, ਨਿਊਮੈਟਿਕ ਪਲਾਂਟਰ, ਲੇਜ਼ਰ ਲੈਵਲਰ, ਅਤੇ ਸà©à¨ªà¨° ਸੀਡਰ ਹà©à¨£ 40-50% ਸਬਸਿਡੀ 'ਤੇ ਉਪਲਬਧ ਹਨ, ਇਸਲਈ ਖੇਤੀ ਮਸ਼ੀਨੀਕਰਨ ਨੂੰ ਅਪਣਾਉਣਾ ਅਤੇ ਬਿਹਤਰ ਆਮਦਨ ਕਮਾਉਣਾ ਹà©à¨£ ਪਹਿਲਾਂ ਨਾਲੋਂ ਸੌਖਾ ਹੈ! Good news for Punjab farmers who are eligible for subsidy from the government! Advanced implements from Sonalika Agro Solutions such as rotavator, harvester, pneumatic planter, laser leveler, and super seeder are now available for 40-50% subsidy, so it is now easier than ever before to adopt farm mechanization and earn better income! #statespecific #punjab #agro #HeavyDutyTractors #powerful #productivity #harvester #ITL #farmers #IndianAgriculture #FarmersTrust #PrideOfIndia #farmequipment #SonalikaAgroSolutions #subsidy #Rotavator #statespecific #punjab #agro #HeavyDutyTractors #powerful #productivity #harvester #ITL #farmers #IndianAgriculture #FarmersTrust #PrideOfIndia #farmequipment #SonalikaAgroSolutions #subsidy #Rotavator
à¨à¨¾à¨°à¨¤ ਤੋਂ ਟਰੈਕਟਰ à¨à¨•ਸਪੋਰਟ ਵਿੱਚ ਨੰਬਰ 1 ਬà©à¨°à¨¾à¨‚ਡ ਤੋਂ ਸ਼ਕਤੀਸ਼ਾਲੀ ਹੈਵੀ ਡਿਊਟੀ ਟਰੈਕਟਰਾਂ ਅਤੇ ਉਹਨਾਂ ਦੀਆਂ ਆਧà©à¨¨à¨¿à¨• ਤਕਨੀਕਾਂ ਦੇ ਬੇਜੋੜ ਮੇਲ ਦਾ ਅਨà©à¨à¨µ ਕਰੋ। ਉੱਤਰ à¨à¨¾à¨°à¨¤ ਦੇ ਸਠਤੋਂ ਵੱਡੇ ਕà©à¨°à¨¿à¨¸à¨¼à©€ ਪà©à¨°à©‹à¨—ਰਾਮ , 4TH à¨à¨¾à¨°à¨¤ ਕਿਸਾਨ à¨à¨•ਸਪੋ ਵਿੱਚ 2 ਤੋਂ 3 ਸਤੰਬਰ 2024 ਤੱਕ 'ਪà©à¨°à¨¾à¨ˆà¨¡ ਆਫ਼ ਇੰਡੀਆ' ਸੋਨਾਲੀਕਾ ਟਰੈਕਟਰਾਂ ਦੀ ਤਾਕਤ ਕਰੀਬ ਤੋ ਜਾਣੋ। ਸਾਡੇ ਟੋਲ ਫà©à¨°à©€ ਨੰਬਰ 1800 102 1011 'ਤੇ ਹੋਰ ਜਾਣੋ। à¤à¤¾à¤°à¤¤ से टà¥à¤°à¥ˆà¤•à¥à¤Ÿà¤° à¤à¤•à¥à¤¸à¤ªà¥‹à¤°à¥à¤Ÿ में न. 1 बà¥à¤°à¤¾à¤‚ड दà¥à¤µà¤¾à¤°à¤¾ तैयार ताक़तवर हैवी डà¥à¤¯à¥‚टी टà¥à¤°à¥ˆà¤•à¥à¤Ÿà¤°à¥‹à¤‚ और उनकी आधà¥à¤¨à¤¿à¤• तकनीकों के बेजोड़ मेल का अनà¥à¤à¤µ करें। उतà¥à¤¤à¤° à¤à¤¾à¤°à¤¤ के सबसे बड़े कृषि कारà¥à¤¯à¤•à¥à¤°à¤® 4TH à¤à¤¾à¤°à¤¤ किसान à¤à¤•à¥à¤¸à¤ªà¥‹ में 2 से 3 सितंबर 2024 तक 'पà¥à¤°à¤¾à¤‡à¤¡ ऑफ़ इंडिया' सोनालीका टà¥à¤°à¥ˆà¤•à¥à¤Ÿà¤°à¥à¤¸ की ताक़त करीब से जानिà¤à¥¤ हमारे टोल फà¥à¤°à¥€ नंबर 1800 102 1011 पर अधिक जानें। Interact with the mighty heavy duty tractors and their advanced technologies built by India's No. 1 tractor exporter brand. Sonalika Tractors invites you to experience the power of the ‘Pride of India’ tractors at North India’s largest agricultural event – 4th India Kisan Expo at Rajpura, Punjab from 2nd to 3rd September 2024. Know more at our toll free number 1800 102 1011. #kisanexpo2024 #kisanexpoaugust24 #KisanExpo #punjab #kisan #brandpost #powerful #ITL #PrideOfIndia #farming #brand #tractor #sonalika #tractors #sonalikatractors #leadingagrievolution #kisanexpo2024 #kisanexpoaugust24 #KisanExpo #punjab #kisan #brandpost #powerful #ITL #PrideOfIndia #farming #brand #tractor #sonalika #tractors #sonalikatractors #leadingagrievolution