- Tractor Dealers near me
- Tractor Dealers in Karnataka
- Tractor Dealers in Hassan
- Tractor Dealers in Doddamandiganahall
Sonalika - Sree Maruthi Tractors & Equipments
- Maruthi Mansion, BM Road
Doddamandiganahall
Hassan - 573201 - Near Avavinda Motors
-
- Opens at 09:00 AM
- Call Send Enquiry
Send Enquiry
Social Timeline
ਭਾਰਤ ਤੋਂ ਟਰੈਕਟਰ ਐਕਸਪੋਰਟ ਵਿੱਚ ਨੰਬਰ 1 ਬ੍ਰਾਂਡ ਤੋਂ ਸ਼ਕਤੀਸ਼ਾਲੀ ਹੈਵੀ ਡਿਊਟੀ ਟਰੈਕਟਰਾਂ ਅਤੇ ਉਹਨਾਂ ਦੀਆਂ ਆਧੁਨਿਕ ਤਕਨੀਕਾਂ ਦੇ ਬੇਜੋੜ ਮੇਲ ਦਾ ਅਨੁਭਵ ਕਰੋ। ਉੱਤਰ ਭਾਰਤ ਦੇ ਸਭ ਤੋਂ ਵੱਡੇ ਕ੍ਰਿਸ਼ੀ ਪ੍ਰੋਗਰਾਮ , 4TH ਭਾਰਤ ਕਿਸਾਨ ਐਕਸਪੋ ਵਿੱਚ 2 ਤੋਂ 3 ਸਤੰਬਰ 2024 ਤੱਕ 'ਪ੍ਰਾਈਡ ਆਫ਼ ਇੰਡੀਆ' ਸੋਨਾਲੀਕਾ ਟਰੈਕਟਰਾਂ ਦੀ ਤਾਕਤ ਕਰੀਬ ਤੋ ਜਾਣੋ। ਸਾਡੇ ਟੋਲ ਫ੍ਰੀ ਨੰਬਰ 1800 102 1011 'ਤੇ ਹੋਰ ਜਾਣੋ। भारत से ट्रैक्टर एक्सपोर्ट में न. 1 ब्रांड द्वारा तैयार ताक़तवर हैवी ड्यूटी ट्रैक्टरों और उनकी आधुनिक तकनीकों के बेजोड़ मेल का अनुभव करें। उत्तर भारत के सबसे बड़े कृषि कार्यक्रम 4TH भारत किसान एक्सपो में 2 से 3 सितंबर 2024 तक 'प्राइड ऑफ़ इंडिया' सोनालीका ट्रैक्टर्स की ताक़त करीब से जानिए। हमारे टोल फ्री नंबर 1800 102 1011 पर अधिक जानें। Interact with the mighty heavy duty tractors and their advanced technologies built by India's No. 1 tractor exporter brand. Sonalika Tractors invites you to experience the power of the ‘Pride of India’ tractors at North India’s largest agricultural event – 4th India Kisan Expo at Rajpura, Punjab from 2nd to 3rd September 2024. Know more at our toll free number 1800 102 1011. #kisanexpo2024 #kisanexpoaugust24 #KisanExpo #punjab #kisan #brandpost #powerful #ITL #PrideOfIndia #farming #brand #tractor #sonalika #tractors #sonalikatractors #leadingagrievolution #kisanexpo2024 #kisanexpoaugust24 #KisanExpo #punjab #kisan #brandpost #powerful #ITL #PrideOfIndia #farming #brand #tractor #sonalika #tractors #sonalikatractors #leadingagrievolution
ਪਿਆਰੇ ਕਿਸਾਨ ਭਰਾਵੋ, ਸੁਤੰਤਰਤਾ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ! ਸੋਨਾਲੀਕਾ "ਹੈਵੀ ਡਿਊਟੀ ਧਮਾਕਾ ਆਫਰ"! ਤਿਉਹਾਰਾਂ ਦਾ ਸ਼ੁਭ ਸ਼ਗਨ! ਸੋਨਾਲੀਕਾ ਹੈਵੀ ਡਿਊਟੀ ਟਰੈਕਟਰ ਖਰੀਦੋ ਆਕਰਸ਼ਕ ਕੀਮਤਾਂ 'ਤੇ ਅਤੇ ਟਰੈਕਟਰ, ਕਾਰ, ਬਾਈਕ, ਬੁਲੇਟ ਵਰਗੇ 11,011 ਇਨਾਮ ਜਿੱਤਣ ਦਾ ਮੌਕਾ। * ਜਲਦੀ ਕਰੋ, ਸੋਨਾਲੀਕਾ ਦੀ ਤਾਕਤ, ਆਕਰਸ਼ਕ ਕੀਮਤਾਂ ਅਤੇ ਤੋਹਫ਼ੇ ਅਧਿਕ ਜਾਣਕਾਰੀ ਲਈ ਮਿਸਡ ਕਾਲ ਕਰੋ - 9266601639 ਸੋਨਾਲੀਕਾ ਹੈਵੀ ਡਿਊਟੀ ਟਰੈਕਟਰ 👍 ਪ੍ਰਾਈਡ ਆਫ਼ ਇੰਡੀਆ, ਸੋਨਾਲੀਕਾ ਟਰੈਕਟਰ, ਭਾਰਤ ਦਾ ਨੰਬਰ 1 ਟਰੈਕਟਰ ਐਕਸਪੋਰਟ ਬ੍ਰਾਂਡ 👍 ਵਿਸ਼ਵ ਦੇ ਸਭ ਤੋਂ ਵੱਡੇ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਵਿੱਚ ਬਣਾਇਆ 👍 ਟਰੈਕਟਰ 2 ਮਿੰਟ ਵਿੱਚ ਤਿਆਰ 👍 20 -120 HP ਵਿੱਚ ਹੈਵੀ ਡਿਊਟੀ ਟਰੈਕਟਰ ਰੇਂਜ 👍 17 ਲੱਖ ਤੋਂ ਵੱਧ ਕਿਸਾਨਾਂ ਦਾ ਭਰੋਸਾ 👍 5 ਸਾਲ ਦੀ ਵਾਰੰਟੀ #winprizes #farming #powerful #ITL #heavydutydhamaka #heavyduty #heavydutydhamakaoffer #tractor #sonalika #tractors #sonalikatractors #punjab #punjabi #winprizes #farming #powerful #ITL #heavydutydhamaka #heavyduty #heavydutydhamakaoffer #tractor #sonalika #tractors #sonalikatractors #punjab #punjabi
खुशी और जश्न उत्सव हो जाता है जब परिवार एक साथ मिलता है और सोनालीका में हम वास्तव में अपने कर्मचारियों के साथ हैवी ड्यूटी बंधन को संजोते हैं। हमने होशियारपुर में विश्व के नंबर 1 ट्रैक्टर प्लांट में उन सभी कर्मचारियों के साथ हरियाली तीज का उत्सव जश्न मनाते हुए बहुत अच्छा समय बिताया और इसकी कुछ झलकियाँ साझा करने के लिए उत्साहित हैं। The joy and celebrations are doubled when family gets together and we truly cherish the heavy duty bond with our employees. We had a great time celebrating Haryali Teej with them at our World's No. 1 tractor plant in Hoshiarpur and are excited to share a few glimpses of the same. #teej #teejcelebration #teej2024 #celebrations #punjab #hoshiarpur #heavyduty #indianfarmer #farming #powerful #ITL #indiantractor #warmwishes #blessings #tractor #sonalika #tractors #sonalikatractors #leadingagrievolution #teej #teejcelebration #teej2024 #celebrations #punjab #hoshiarpur #heavyduty #indianfarmer #farming #powerful #ITL #indiantractor #warmwishes #blessings #tractor #sonalika #tractors #sonalikatractors #leadingagrievolution
ਭਾਰਤ ਦੇ ਨੰਬਰ 1 ਟਰੈਕਟਰ ਏਕ੍ਸਪੋਰ੍ਟ ਬ੍ਰਾਂਡ ਤੋਂ ਤੁਹਾਡੇ ਮਨਪਸੰਦ ਹੈਵੀ ਡਿਊਟੀ ਟਰੈਕਟਰ ਨੂੰ ਘਰ ਲਿਆਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਅਸੀਂ 'ਸੋਨਾਲੀਕਾ ਜੂਨ ਜੈਕਪਾਟ' ਪੇਸ਼ਕਸ਼ ਲਾਂਚ ਕੀਤੀ ਹੈ! ਸੋਨਾਲੀਕਾ DI 734 ਪਾਵਰ ਪਲੱਸ ਟਰੈਕਟਰ ਦੀ ਹੈਵੀ ਡਿਊਟੀ ਪਾਵਰ, ਭਰੋਸੇਯੋਗਤਾ, ਉੱਤਮ ਕੁਆਲਿਟੀ ਅਤੇ ਆਰਾਮ ਦਾ ਅਨੁਭਵ ਕਰੋ ਜੋ ਕਿ 1 ਜੂਨ ਤੋਂ 30 ਜੂਨ, 2024 ਵਿਚਕਾਰ 50,001 ਰੁਪਏ ਦੀ ਕੁੱਲ ਛੋਟ, 5,39,999 ਰੁਪਏ ਦੀ ਪਹਿਲਾਂ ਕਦੇ ਨਹੀਂ ਵੇਖੀ ਗਈ ਕੀਮਤ 'ਤੇ ਉਪਲਬਧ ਹੈ। ਜੈਕਪਾਟ ਪੇਸ਼ਕਸ਼ ਦੇ ਤਹਿਤ 1827 ਤੋ ਵੱਧ ਤੋਹਫ਼ੇ ਜਿੱਤਣ ਦਾ ਮੌਕਾ ਪ੍ਰਾਪਤ ਕਰੋ ਜਿਸ ਵਿੱਚ ਪਹਿਲਾ ਇਨਾਮ, ਸੋਨਾਲੀਕਾ ਟਾਈਗਰ DI 65 CRDS 4WD ਦੇ ਰੂਪ ਵਿੱਚ ਦੂਜਾ ਇਨਾਮ ਟਾਟਾ ਪੰਚ ਕਾਰ ਵਜੋਂ ਅਤੇ ਹੋਰ ਬਹੁਤ ਸਾਰੇ ਹਨ! ਅੱਜ ਹੀ ਆਪਣੀ ਨਜ਼ਦੀਕੀ ਸੋਨਾਲੀਕਾ ਡੀਲਰਸ਼ਿਪ 'ਤੇ ਪਹੁੰਚੋ! #junejackpot #jackpot #offer #indianfarmer #ITL #powerful #farming #heavyduty #tractor #sonalika #tractors #sonalikatractors #leadingagrievolution #PUNJAB #punjabi #PB #junejackpot #jackpot #offer #indianfarmer #ITL #powerful #farming #heavyduty #tractor #sonalika #tractors #sonalikatractors #leadingagrievolution #PUNJAB #punjabi #PB
ਪਿਆਰੇ ਕਿਸਾਨ ਭਰਾਵੋ, ਹੁਣ ਖੇਤੀਬਾੜੀ ਦੇ ਮਸ਼ੀਨੀਕਰਨ 'ਤੇ ਹਰ ਕਿਸੇ ਦਾ ਹੱਕ ਹੋਵੇਗਾ ਕਿਉਂਕਿ ਸੋਨਾਲੀਕਾ, ਭਾਰਤ ਤੋਂ ਟਰੈਕਟਰ ਐਕਸਪੋਰਟ ਵਿੱਚ ਨੰਬਰ 1 ਬ੍ਰਾਂਡ, ਨਵੀਨਤਮ ਖੇਤੀਬਾੜੀ ਤਕਨਾਲੋਜੀ ਨਾਲ ਭਰਿਆ ਨਵਾਂ 'ਸੋਨਾਲੀਕਾ DI 730II' ਟਰੈਕਟਰ ਅਤੇ 'ਸੋਨਾਲੀਕਾ DI 730III' ਟਰੈਕਟਰ ਪੇਸ਼ ਕਰਦਾ ਹੈ! ਇਹ ਟਰੈਕਟਰ, ਤੁਹਾਡੀ ਕੁਸ਼ਲ ਖੇਤੀ ਅਤੇ ਆਵਾਜਾਈ ਲਈ, ਹੁਣ ਤੁਹਾਡੀ ਪਹੁੰਚ ਵਿੱਚ ਹਨ ਕਿਉਂਕਿ ਇਹ ਆਕਰਸ਼ਕ ਕੀਮਤਾਂ 'ਤੇ ਉਪਲਬਧ ਹੋਣਗੇ ਜੋ ਤੁਹਾਡੇ ਬਜਟ ਵਿੱਚ ਰਹਿਣਗੇ। ਅੱਜ ਹੀ ਆਪਣੀ ਨਜ਼ਦੀਕੀ ਸੋਨਾਲੀਕਾ ਡੀਲਰਸ਼ਿਪ 'ਤੇ ਜਾਓ ਅਤੇ ਆਪਣਾ ਪਹਿਲਾ ਟਰੈਕਟਰ ਪ੍ਰਾਪਤ ਕਰੋ! ਬੁਕਿੰਗ ਸ਼ੁਰੂ! ਵਧੇਰੇ ਜਾਣਕਾਰੀ ਲਈ ਮਿਸਡ ਕਾਲ ਕਰੋ - 9266601639 ਧੰਨਵਾਦ ਸੋਨਾਲੀਕਾ ਪਰਿਵਾਰ #farming #farmer #powerful #indianfarmer #heavyduty #prideofindia #advancetechnology #tractor #sonalika #tractors #sonalikatractors #leadingagrievolution #statespecific #punjab #farming #farmer #powerful #indianfarmer #heavyduty #prideofindia #advancetechnology #tractor #sonalika #tractors #sonalikatractors #leadingagrievolution #statespecific #punjab
ਸੋਨਾਲੀਕਾ ਤੂਫਾਨੀ ਧਮਾਕਾ ਆੱਫਰ ਸੋਨਾਲੀਕਾ ਦੀ ਨਵੀਨਤਮ ਪੇਸ਼ਕਸ਼ 'ਇੱਕ ਟਰੈਕਟਰ ਇੱਕ ਕੀਮਤ ਵਿੱਚ '!! ਸੋਨਾਲੀਕਾ, ਭਾਰਤ ਤੋਂ ਟਰੈਕਟਰ ਨਿਰਯਾਤ ਵਿੱਚ ਨੰਬਰ 1 ਬ੍ਰਾਂਡ,ਲੈ ਕੇ ਆਇਆ ਹੈ, ਨਵੀਨਤਮ 'ਸਿਕੰਦਰ DI 60 DLX ਟਾਰਕ ਪਲੱਸ ਮਲਟੀ-ਸਪੀਡ ਟਰੈਕਟਰ' ਜੋ ਹਰ ਆਧੁਨਿਕ ਉਪਕਰਣ ਲਈ ਢੁਕਵਾਂ ਹੈ ਅਤੇ ਪੂਰੇ ਭਾਰਤ ਵਿੱਚ ਕਿਸਾਨ ਭਰਾਵਾਂ ਲਈ ਉਪਲਬਧ ਹੋਵੇਗਾ ਇਕੋ ਕੀਮਤ, 8,49,999 ਰੁਪਏ ਵਿੱਚ ਅਤੇ DI 734 P+ ਸਿਰਫ 5,39,999 ਰੁਪਏ ਵਿੱਚ।! ਇਸ ਟਰੈਕਟਰ ਦੇ ਡੇਮੋ ਲਈ ਅੱਜ ਹੀ ਆਪਣੀ ਨਜ਼ਦੀਕੀ ਸੋਨਾਲੀਕਾ ਡੀਲਰਸ਼ਿਪ 'ਤੇ ਜਾਓ ਕਿਉਂਕਿ ਇਹ ਪੇਸ਼ਕਸ਼ ਸਿਰਫ਼ ਸੀਮਤ ਸਮੇਂ ਲਈ ਉਪਲਬਧ ਹੈ! #indianfarmer #powerful #farmer #farming #heavyduty #prideofindia #ITL #tufanidhamaka #tractor #sonalika #tractors #sonalikatractors #leadingagrievolution #statespecific #Punjab #PB #indianfarmer #powerful #farmer #farming #heavyduty #prideofindia #ITL #tufanidhamaka #tractor #sonalika #tractors #sonalikatractors #leadingagrievolution #statespecific #Punjab #PB
ਧਾਰਮਿਕ, ਖੇਤੀਬਾੜੀ ਅਤੇ ਸੱਭਿਆਚਾਰਕ ਤਿਉਹਾਰ ਵਿਸਾਖੀ ਦੇ ਮੌਕੇ 'ਤੇ ਵਾਹਿਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ ਏਕਤਾ ਦੀ ਭਾਵਨਾ ਨੂੰ ਅਪਣਾਓ। ਆਉ ਖੇਤੀ ਮਸ਼ੀਨੀਕਰਨ ਨੂੰ ਅਪਣਾ ਕੇ ਉਤਪਾਦਕ ਤਬਦੀਲੀ ਦੇ ਨਾਲ ਵਾਢੀ ਦੇ ਸੀਜ਼ਨ ਦੀ ਸਮਾਪਤੀ ਕਰੀਏ ਅਤੇ ਸੋਨਾਲੀਕਾ ਐਗਰੋ ਸਲਿਊਸ਼ਨਜ਼ ਤੋਂ ਤੁਹਾਡੇ ਮਨਪਸੰਦ ਉਪਕਰਣ ਨੂੰ ਘਰ ਲਿਆਓ! ਵਿਸਾਖੀ ਦੀਆਂ ਸਭ ਨੂੰ ਮੁਬਾਰਕਾਂ। धार्मिक, कृषि और सांस्कृतिक त्योहार बैसाखी के अवसर पर वाहे गुरु जी से आशीर्वाद के साथ एकजुटता की भावना को अपनाएं। आइए कृषि मशीनीकरण को अपनाकर उत्पादकता में परिवर्तन लाएं और सोनालीका एग्रो सॉल्यूशंस से अपना पसंदीदा इम्प्लीमेंट घर लाकर कटाई के मौसम का शुभ समापन करें! सभी को बैसाखी की शुभकामनाएँ। Embrace the spirit of togetherness by seeking blessing from the Wahe Guru Ji on the occasion of the religious, agricultural and cultural festival Baisakhi. Let’s culminate the harvesting season with the productive change by adopting farm mechanisation and bring home your favourite implement from Sonalika Agro Solutions! Happy Baisakhi To All. #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #agro #agrosolution #baisakhi #baisakhi2024 #vaisakhi #happybaisakhi #punjab #celebration #blessings #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #agro #agrosolution #baisakhi #baisakhi2024 #vaisakhi #happybaisakhi #punjab #celebration #blessings
ਵਿਸਾਖੀ ਦੇ ਨਾਲ ਇੱਥੇ ਖੁਸ਼ੀਆਂ ਮਨਾਉਣ ਦਾ ਸੁਨਹਿਰੀ ਸਮਾਂ ਆ ਗਿਆ ਹੈ ਕਿਉਂਕਿ ਸਰਵਸ਼ਕਤੀਮਾਨ ਦੀ ਬਖਸ਼ਿਸ਼ ਨਾਲ, ਖੇਤਾਂ ਵਿੱਚ ਹਾੜੀ ਦੀਆਂ ਫਸਲਾਂ ਵਾਢੀ ਲਈ ਤਿਆਰ ਹਨ! ਤੁਹਾਨੂੰ ਸੋਨਾਲੀਕਾ - ਭਾਰਤ ਦੇ ਨੰਬਰ 1 ਟਰੈਕਟਰ ਨਿਰਯਾਤ ਬ੍ਰਾਂਡ ਦੇ ਹੈਵੀ ਡਿਊਟੀ ਟਰੈਕਟਰਾਂ ਨਾਲ ਸੀਜ਼ਨ ਦੀ ਭਰਪੂਰ ਵਾਢੀ ਦੀ ਬਖਸ਼ਿਸ਼ ਹੋਵੇ ਅਤੇ ਖੁਸ਼ੀ ਦੇ ਤਿਉਹਾਰ ਦਾ ਜਸ਼ਨ ਮਨਾਉਣ ਲਈ ਤੁਹਾਨੂੰ ਹੌਂਸਲੇ ਵਿੱਚ ਰੱਖੇ! ਆਪ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ! बैसाखी के साथ खुशियाँ मनाने का सुनहरा समय आ गया है क्योंकि प्रभु के आशीर्वाद से, खेतों में रबी की फसलें कटाई के लिए तैयार हैं! आपको भारत से ट्रैक्टर एक्सपोर्ट में नंबर 1 ब्रांड सोनालीका के हैवी ड्यूटी ट्रैक्टरों के साथ सीज़न की भरपूर फसल का आशीर्वाद मिले और खुशी का त्योहार मनाने के लिए आपको उच्च भावनाओं में रखे! बैसाखी की हार्दिक शुभकामनाएं Golden times to rejoice are here with Baisakhi as with the blessings of almighty, Rabi crops across farmlands are ready for harvest! May you be blessed with the season's bountiful harvest with the heavy duty tractors from Sonalika - India's No.1 tractor export brand and keep you in high spirits to celebrate the festival of joy! Wish you all a very Happy Baisakhi! #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #baisakhi #baisakhi2024 #vaisakhi #happybaisakhi #punjab #celebration #blessings #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #baisakhi #baisakhi2024 #vaisakhi #happybaisakhi #punjab #celebration #blessings
ਵਿਸਾਖੀ ਦੇ ਨਾਲ ਇੱਥੇ ਖੁਸ਼ੀਆਂ ਮਨਾਉਣ ਦਾ ਸੁਨਹਿਰੀ ਸਮਾਂ ਆ ਗਿਆ ਹੈ ਕਿਉਂਕਿ ਸਰਵਸ਼ਕਤੀਮਾਨ ਦੀ ਬਖਸ਼ਿਸ਼ ਨਾਲ, ਖੇਤਾਂ ਵਿੱਚ ਹਾੜੀ ਦੀਆਂ ਫਸਲਾਂ ਵਾਢੀ ਲਈ ਤਿਆਰ ਹਨ! ਤੁਹਾਨੂੰ ਸੋਨਾਲੀਕਾ - ਭਾਰਤ ਦੇ ਨੰਬਰ 1 ਟਰੈਕਟਰ ਨਿਰਯਾਤ ਬ੍ਰਾਂਡ ਦੇ ਹੈਵੀ ਡਿਊਟੀ ਟਰੈਕਟਰਾਂ ਨਾਲ ਸੀਜ਼ਨ ਦੀ ਭਰਪੂਰ ਵਾਢੀ ਦੀ ਬਖਸ਼ਿਸ਼ ਹੋਵੇ ਅਤੇ ਖੁਸ਼ੀ ਦੇ ਤਿਉਹਾਰ ਦਾ ਜਸ਼ਨ ਮਨਾਉਣ ਲਈ ਤੁਹਾਨੂੰ ਹੌਂਸਲੇ ਵਿੱਚ ਰੱਖੇ! ਆਪ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ! बैसाखी के साथ खुशियाँ मनाने का सुनहरा समय आ गया है क्योंकि प्रभु के आशीर्वाद से, खेतों में रबी की फसलें कटाई के लिए तैयार हैं! आपको भारत से ट्रैक्टर एक्सपोर्ट में नंबर 1 ब्रांड सोनालीका के हैवी ड्यूटी ट्रैक्टरों के साथ सीज़न की भरपूर फसल का आशीर्वाद मिले और खुशी का त्योहार मनाने के लिए आपको उच्च भावनाओं में रखे! बैसाखी की हार्दिक शुभकामनाएं Golden times to rejoice are here with Baisakhi as with the blessings of almighty, Rabi crops across farmlands are ready for harvest! May you be blessed with the season's bountiful harvest with the heavy duty tractors from Sonalika - India's No.1 tractor export brand and keep you in high spirits to celebrate the festival of joy! Wish you all a very Happy Baisakhi! #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #baisakhi #baisakhi2024 #vaisakhi #happybaisakhi #punjab #statespecific #celebration #blessings #powerful #agriculture #ITL #prideofindia #farmer #heavyduty #farming #indianfarmer #tractor #sonalika #tractors #sonalikatractors #leadingagrievolution #baisakhi #baisakhi2024 #vaisakhi #happybaisakhi #punjab #statespecific #celebration #blessings